ਤੇਰੇ ਦਰ ਦੇ ਭਿਖਾਰੀ


ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ
ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ।

ਸਦਾ ਤਾਂ ਹੋਰ ਕੋਈ ਦਾਤਾ ਨਹੀਂ
ਅਸੀਂ ਤੇਰੇ ਸਹਾਰੇ ਹਾਂ ।

ਸਾਰੇ ਕੰਮ ਸਾਨੂੰ ਚੇਤੇ ਰਹਿੰਦੇ
ਬਸ ਇਕ ਨਾਮ ਹੀ ਵਿਸਰ ਜਾਂਦਾ ।

ਲੋੜ ਪੈਣ ਤੇ ਭਾਵੇ ਸਾਰੀ ਰਾਤ ਹੀ ਜਾਗ ਲਈਏ
ਪਰ ਅੰਮ੍ਰਿਤ ਵੇਲੇ ਨਹੀਂ ਜਾਗਿਆ ਜਾਂਦਾ ।

ਮੇਰੇ ਪਾਤਸ਼ਾਹ ਜੀ
ਅਸੀਂ ਪਾਪੀ ਵਿਕਾਰੀ ਹਾਂ ।

ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ
ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ।

ਸਦਾ ਤਾਂ ਹੋਰ ਕੋਈ ਦਾਤਾ ਨਹੀਂ
ਅਸੀਂ ਤੇਰੇ ਸਹਾਰੇ ਹਾਂ ।

ਚੰਗੇ ਹਾਂ ਮੰਦੇ ਹਾਂ ਤੁਹਾਡੇ ਹਾਂ ।

ਮੇਰੇ ਪਾਤਸ਼ਾਹ ਜੀ
ਅਸੀਂ ਤੁਹਾਡੇ ਹਾਂ ।

ਤਰਸ ਕਰੋ ਨਾਮ ਬਖਸ਼ੋ ਜੀ
ਹੁਣ ਅਸੀਂ ਸਭ ਕੁਛ ਹਾਰੇ ਹਾਂ ।

ਦਸ਼ਮੇਸ਼ ਪਿਤਾ ਦਸ਼ਮੇਸ਼ ਪਿਤਾ
ਅਸੀਂ ਤੇਰੇ ਦਰ ਦੇ ਭਿਖਾਰੀ ਹਾਂ ।

ਸਦਾ ਤਾਂ ਹੋਰ ਕੋਈ ਦਾਤਾ ਨਹੀਂ
ਅਸੀਂ ਤੇਰੇ ਸਹਾਰੇ ਹਾਂ । 

View sukhbir95's Full Portfolio